Sunday, 12 June 2011

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ {ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ} ਕੰਪਿਊਟਰ ਪ੍ਰੋਗ੍ਰਾਮਰ ਵੱਡੇ ਵੀਰ ਸੀ.ਪੀ.ਕੰਬੋਜ ਜੀ ਨੇ "ਹਿੰਮਤਪੁਰਾ ਡੌਟ ਕੌਮ" ਦੀ ਸ਼ਾਨ -ਸਿਫ਼ਤ 'ਚ ਆਪਣੇ ਵੱਲੋਂ ਚਾਰ ਸ਼ਬਦ ਲੋਕ ਅਰਪਣ ਕੀਤੇ ਹਨ। ਤੁਹਾਡੀ ਨਜ਼ਰ ਕਰ ਰਿਹਾਂ...

ਪੜ੍ਹਨ ਲਈ ਇਸ ਫੋਟੋ 'ਤੇ ਦੋ ਵਾਰ ਕਲਿੱਕ ਕਰੋ ਜੀ..।