Sunday, 14 March 2010

* 14 ਮਾਰਚ 'ਮਾਂ ਦਿਵਸ' 'ਤੇ ਵਿਸ਼ੇਸ਼...।


ਮਾਂ ਦੇ ਪਿਆਰ ਤਰਾਜੂ ਦੇ ਵਿੱਚ,
ਪਾਸਕ ਲਈ ਕੋਈ ਥਾਂ ਨਹੀਂ।
ਆਪਣੇ 'ਜਾਇਆਂ' ਨਾਲ ਜੋ ਕਰੇ ਦਰ੍ਹਾਂਜਾ,

ਨਹੀਂ..ਨਹੀਂ..ਓਹ ਮਾਂ ਨਹੀਂ।